ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਵਿਭਾਗ ਦੇ ਸਕੱਤਰ ਸ੍ਰੀ ਰਵੀ ਭਗਤ " />

pwd-officials-congratulate-cabinet-minister-harbhajan-singh-e-t-o-on-completing-ph-d-degree

ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਪੀ.ਐੱਚ.ਡੀ. ਦੀ ਡਿਗਰੀ ਮੁਕੰਮਲ ’ਤੇ ਮੁਬਾਰਕਬਾਦ

Nov28,2026 | Narinder Kumar | Chandigarh

 ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਵਿਭਾਗ ਦੇ ਸਕੱਤਰ ਸ੍ਰੀ ਰਵੀ ਭਗਤ ਦੀ  ਅਗਵਾਈ ਵਿਚ  ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੂੰ ਪੀ.ਐੱਚ.ਡੀ. ਦੀ ਡਿਗਰੀ ਮੁਕੰਮਲ ਕਰਨ ’ਤੇ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਜੁਆਇੰਟ ਸਕੱਤਰ ਅਮਰਬੀਰ ਸਿੰਘ ਸਿੱਧੂ ਪੀਸੀਐਸ,
ਇੰਜੀਨੀਅਰ ਇਨ ਚੀਫ ਸ੍ਰੀ ਗਗਨਦੀਪ ਸਿੰਘ, ਚੀਫ ਇੰਜੀਨੀਅਰ ਸ੍ਰੀ ਅਨਿਲ ਗੁਪਤਾ, ਚੀਫ ਇੰਜੀਨੀਅਰ ਸ੍ਰੀ ਅਰਸ਼ਦੀਪ ਸਿੰਘ, ਨਿਗਰਾਨ ਇੰਜੀਨੀਅਰ ਪਟਿਆਲਾ ਮਨਪ੍ਰੀਤ ਸਿੰਘ ਦੂਆ, ਨਿਗਰਾਨ ਇੰਜੀਨੀਅਰ ਜਲੰਧਰ ਪਵਨ ਕੁਮਾਰ, ਨਿਗਰਾਨ ਇੰਜੀਨੀਅਰ ਜਲੰਧਰ ਮਨਜੀਤ ਸਿੰਘ ਸੈਣੀ, ਨਿਗਰਾਨ ਇੰਜੀਨੀਅਰ ਜਲੰਧਰ ਨਿਗਰਾਨ ਇੰਜੀਨੀਅਰ ਹੁਸ਼ਿਆਰਪੁਰ ਰਾਜੀਵ ਸੈਣੀ, ਨਿਗਰਾਨ ਇੰਜੀਨੀਅਰ ਸਰਾਓ, ਨਿਗਰਾਨ ਇੰਜੀਨੀਅਰ ਸੁਰੇਸ਼ ਕੁਮਾਰ,  ਨਿਗਰਾਨ ਇੰਜੀਨੀਅਰ ਇੰਦਰਜੀਤ ਸਿੰਘ ਦੂਆ ਅੰਮ੍ਰਿਤਸਰ, ਨਿਗਰਾਨ ਇੰਜੀਨੀਅਰ ਇੰਦਰਜੀਤ ਸਿੰਘ ਲੁਧਿਆਣਾ, ਨਿਗਰਾਨ ਇੰਜੀਨੀਅਰ ਨਵੀਨ ਮਿੱਤਲ ਬਠਿੰਡਾ, ਨਿਗਰਾਨ ਇੰਜੀਨੀਅਰ ਚੰਡੀਗੜ  ਹਰਜੋਤ ਸਿੰਘ, ਨਿਗਰਾਨ ਇੰਜੀਨੀਅਰ ਸੰਗਰੂਰ ਗੁਰਮੀਤ ਸਿੰਘ ਸਰਾਉ, ਐਕਸੀਅਨ ਸ੍ਰੀ ਅੰਮ੍ਰਿਤਸਰ ਸਾਹਿਬ ਨਿਰਮਲ ਸਿੰਘ ਭੰਗੂ, ਪ੍ਰਧਾਨ ਇੰਜੀਨੀਅਰਜ ਐਸੋਸੀਏਸ਼ਨ ਪੀਡਬਲਿਊਡੀ ਬੀ.ਐਂਡ.ਆਰ. ਪੰਜਾਬ, ਐਕਸੀਅਨ ਹੁਸ਼ਿਆਰਪੁਰ ਗੁਰਮੀਤ ਸਿੰਘ ਜਨਰਲ ਸਕੱਤਰ, ਐਕਸੀਅਨ ਕੁਸ਼ਲਦੀਪ ਸਿੰਘ ਰੰਧਾਵਾ ਅੰਮ੍ਰਿਤਸਰ, ਐਕਸੀਅਨ ਦਵਿੰਦਰਪਾਲ ਸਿੰਘ ਅੰਮ੍ਰਿਤਸਰ 2, ਨਿਗਰਾਨ ਇੰਜੀਨੀਅਰ ਦਵਿੰਦਰਪਾਲ ਸਿੰਘ ਮੂਨ ਨੈਸ਼ਨਲ ਹਾਈਵੇ ਸਰਕਲ ਸ੍ਰੀ ਅੰਮ੍ਰਿਤਸਰ ਸਾਹਿਬ, ਐਕਸੀਅਨ ਪਰਨੀਤ ਕੌਰ ਟਿਵਾਣਾ ਮਾਲੇਰਕੋਟਲਾ, ਐਕਸੀਅਨ ਨਿਰਪਾਲ ਸਿੰਘ ਲੁਧਿਆਣਾ, ਐਕਸੀਅਨ ਗੌਰਵ ਮਿੱਤਲ ਨਾਭਾ, ਐਕਸੀਅਨ ਕਰਨ ਮਿੱਤਲ ਸਰਹੰਦ, ਐਕਸੀਅਨ ਸੁਗੰਧ ਸਿੰਘ ਭੁੱਲਰ ਰੋਪੜ,  
ਐਕਸੀਅਨ ਸ਼ਿਵਪ੍ਰੀਤ ਸਿੰਘ ਚੰਡੀਗੜ੍ਹ, ਐਕਸੀਅਨ ਕੰਵਲਜੀਤ ਸਿੰਘ ਲੁਧਿਆਣਾ, ਐਕਸੀਅਨ ਪਟਿਆਲਾ ਪੀਯੂਸ਼ ਮਿੱਤਲ, ਐਕਸੀਅਨ ਪਟਿਆਲਾ ਮੋਹਿਤ ਜਿੰਦਲ, ਐਕਸੀਅਨ ਪਟਿਆਲਾ ਬੀਰਰਦਵਿੰਦਰ ਸਿੰਘ, ਐਕਸੀਅਨ ਪਠਾਨਕੋਟ ਜਸਪ੍ਰੀਤ ਸਿੰਘ ਬਿਰਮੀ, ਨਿਗਰਾਨ ਇੰਜੀਨੀਅਰ ਜਲੰਧਰ ਸਰਬਰਾਜ  ਹਾਜ਼ਰ ਸਨ।
---------------

pwd-officials-congratulate-cabinet-minister-harbhajan-singh-e-t-o-on-completing-ph-d-degree


Related News

pbpunjab ad banner image pbpunjab ad banner image pbpunjab ad banner image Run by: WebHead

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com