punjab-politics-crime-educational-news

ਐੱਸ·ਕੇ·ਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੀਲੋਂ ਵਿਖੇ ਆਈ ਡੀ ਪੀ ਡੀ ਦੇ ਸਹਿਯੋਗ ਨਾਲ ਪੌਦੇ ਲਾਉਣ ਦੀ ਮੁਹਿੰਮ

Aug20,2022 | MUNEESH TRGOTRA | LUDHIANA

ਐੱਸ·ਕੇ·ਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੀਲੋਂ ਵਿਖੇ ਆਈ ਡੀ ਪੀ ਡੀ ਦੇ ਸਹਿਯੋਗ ਨਾਲ ਪੌਦੇ ਲਾਉਣ ਦੀ ਮੁਹਿੰਮ ਐੱਸ·ਕੇ·ਐੱਸ ਸੀਨੀਅਰ ਸੈਕੰਡਰੀ ਪਬਲਿਕਸਕੂਲ ਨੀਲੋਂ ਵੱਲੋਂ ਵਣਮਹਾਂਉਤਸਵ ਮੌਕੇ ਉੱਤੇ ਵਾਤਾਵਰਨ ਨੂੰਦੂਸ਼ਿਤ ਪ੍ਰਭਾਵਾਂ ਤੋਂ ਬਚਾਉਣ ਤੇਹਵਾ ਨੂੰ ਸ਼ੁੱਧ ਰੱਖਣਲਈ ਬੂਟੇ ਲਗਾਉਣ ਦੀਮੁਹਿੰਮ ਚਲਾਈ ਗਈ ਜਿਸਵਿੱਚ ਇੰਟਰਨੇਸ਼ਨਲਫ਼ਿਜ਼ੀਸ਼ੀਅਨਜ਼ ਫ਼ਾਰ ਦੀ ਪ੍ਰੀਵੈਨਸ਼ਨਆਫ਼ ਨਿਊਕਲੀਅਰ ਵਾਰ (International Physicians for the Prevention of Nuclear War –IPPNW) ਦੇਸਹਿ ਪਰਧਾਨ ਅਤੇ ਇੰਡੀਅਨਡਾਕਟਰਜ਼ ਆਫ਼ ਪੀਸ ਐਡਡਿਵੈਲਪਮੈਂਟ (Indian Doctors for Peace and Development –IDPD) ਦੇਸੀਨੀਅਰ ਮੀਤ ਪਰਧਾਨ ਡਾ·ਅਰੁਣ ਮਿੱਤਰਾ ਜੀ ਨੇਮੁੱਖ ਮਹਿਮਾਨ ਵਜੋਂ ਸਿਰਕਤਕੀਤੀ ਅਤੇ ਬੂਟੇ ਲਗਾਕੇ ਇਸ ਮੁਹਿੰਮ ਵਿੱਚਆਪਣਾ ਯੋਗਦਾਨ ਪਾਇਆ।ਉਹਨਾਂ ਦੀ ਟੀਮ ਡਾ·ਮੋਨਿਕਾ·ਧਵਨ ਸੀਨੀਅਰ ਸਰਜਨ, ਡਾ: ਐੱਸ·ਕੇ ਪ੍ਰਭਾਕਰ ਮਨੋਵਿਗਿਆਨੀਚਿਕਿਤਸਕ, ਡਾ· ਹਿਤੇਸ਼ਨਾਰੰਗ ਪੈਥੋਲੋਜਿਸਟ, ਡਾਸੂਰਜ,ਡਾ ਅਕੁੰਸ਼ ,ਡਾਗੁਰਵੀਰ ਸਿੰਘ,ਡਾ ਰੱਜਤ,ਡਾ ਸੀਰਤ ਸਿੰਘਸੇਖੋਂ ਜੋਕਿ ਐੱਨ·ਜੀ·ਓ ਇੰਟਰਨੇਸ਼ਨਲ ਫ਼ਿਜ਼ੀਸ਼ੀਅਨਜ਼ਫ਼ਾਰ ਦੀ ਪ੍ਰੀਵੈਨਸ਼ਨ ਆਫ਼ਨਿਊਕਲੀਅਰ ਵਾਰ ਦੇ ਸਹਿਯੋਗੀਹਨ ਜਿਨ੍ਹਾਂ ਨੂੰ 1985 ਅਤੇ 2017 ਵਿੱਚ ਨੋਬਲ ਪੀਸ ਪੁਰਸਕਾਰਨਾਲ ਵੀ ਸਨਮਾਨਿਤ ਕੀਤਾਗਿਆ ਵੀ ਇਸ ਮੁਹਿੰਮਦਾ ਹਿੱਸਾ ਬਣੇ। ਡਾ· ਅਰੁਣ ਮਿੱਤਰਾ ਨੇ ਵਾਤਾਵਰਨਉੱਪਰ ਦਿੱਤੇ ਭਾਸ਼ਣ ਵਿਚਕਿਹਾ ਕਿ ਸਾਨੂੰ ਆਪਣੇਵਾਤਾਵਰਨ, ਹਵਾ , ਪਾਣੀ, ਧਰਤੀਨੂੰ ਬਚਾਉਣ ਲਈ ਵੱਧਤੋਂ ਵੱਧ ਬੂਟੇ ਲਗਾਉਣੇਚਾਹੀਦੇ ਹਨ ਜੋ ਕਿਸਾਡੀਆਂ ਆਉਣ ਵਾਲੀਆਂ ਪੀੜ੍ਹੀਆਂਨੂੰ ਸਰੁੱਖਿਅਤ ਵਾਤਾਵਰਨ ਮਿਲ ਸਕੇ। ਉਹਨਾਂ ਨੇਇਹ ਵੀ ਕਿਹਾ ਕਿਰੁੱਖ ਵਾਤਾਵਰਨਨੂੰ ਸੰਤੁਲਿਤ ਕਰਨ ਵਿਚਵੀ ਯੋਗਦਾਨ ਰੱਖਦੇ ਹਨ। ਉਹਨਾਂ ਨੇਗਲੋਬਲ ਵਾਰਮਿੰਗ ਬਾਰੇ ਵੀ ਚਾਨਣਾਪਾਇਆ ਕਿ ਪੌਦਿਆਂ ਨੂੰਕੱਟਣ ਦੇ ਕੀ- ਕੀਪ੍ਰਭਾਵ ਵਾਤਾਵਰਨ ਤੇ ਪੈਂਦੇਹਨ। ਡਾ·ਮੌਨਿਕਾਧਵਨ ਨੇ ਹਰੇਕ ਵਿਦਿਆਰਥੀਨੂੰ ਇੱਕ- ਇੱਕ ਪੌਦਾਆਪਣੇ ਜਨਮ -ਦਿਨ ਮੌਕੇਲਗਾਉਣ ਲਈ ਪ੍ਰੇਰਿਤ ਕੀਤਾ। ਡਾ· ਸੂਰਜ ਅਤੇ ਡਾ:ਅੰਕੁਸ਼ ਨੇ ਮਨੁੱਖਾਂ, ਜਾਨਵਰਾਂ ਅਤੇ ਵਾਤਾਵਰਨ ਦੇਸੁਧਾਰ ਲਈ ਭਾਸ਼ਣ ਦਿੱਤਾਅਤੇ ਆਪਣੇ ਘਰਾਂ ਦੇਆਸ- ਪਾਸ ਨਿੰਮ ਦਾਰੁੱਖ ,ਐਲੋਵੇਰਾ ਹੋਰ ਰੁੱਖਲਗਾਉਣ ਲਈ ਵੀ ਪ੍ਰੇਰਿਤਕੀਤਾ। ਸਕੂਲ ਦੇਪਿ੍ਰੰਸੀਪਲ ਜਸਵੀਰ ਕੌਰ ਮਾਨਅਤੇ ਸਕੂਲ ਦੀ ਮੈਨੇਜਮੈਂਟਕਮੇਟੀ ਦੇ ਮੈਬਰਜ਼ ਅਜੀਤਸਿੰਘ ਗਿੱਲ ਅਤੇ ਅਮਰਜੀਤਸਿੰਘ ਸੇਖੋਂ ਜੀ ਨੇਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹਭੇਂਟ ਕੀਤੇ। ਸਕੂਲ ਦੀਮੈਨੇਜਮੈਂਟ ਕਮੇਟੀ ਦੇ ਮੈਂਬਰਅਮਰਜੀਤ ਸਿੰਘ ਸੇਖੋਂ ਵੱਲੋਂਆਏ ਮਹਿਮਾਨਾਂ ਦਾ ਆਪਣੇ ਕੀਮਤੀਸਮੇਂ ਵਿੱਚੋਂ ਸਮਾਂ ਕੱਢਕੇ ਇੱਥੇ ਆਉਣ ਤੇਧੰਨਵਾਦ ਕੀਤਾ ਤੇ ਕਿਹਾ ਹਰੇਕਔਖੇ ਸਮੇਂ ਵਿੱਚ ਸਾਨੂੰਪ੍ਰਣ ਕਰਨਾ ਚਾਹੀਦਾ ਹੈਕਿ ਵਾਤਾਵਰਨ ਨੂੰ ਸ਼ੁੱਧਰੱਖਣ ਲਈ ਵੱਧ ਤੋਂਵੱਧ ਰੁੱਖ ਲਗਾਈਏ ਅਤੇਜਿਸ ਨਾਲ ਪ੍ਰਦੂਸ਼ਣ ਵੱਧਰਿਹਾ ਹੈ ਉਸ ਪ੍ਰਤੀਕਿਰਿਆਵਾਂਨੂੰ ਘੱਟ ਕਰੀਏ। #LUDHIANA #PUNJAB #pbpunjab

punjab-politics-crime-educational-news


pbpunjab ad banner image
pbpunjab ad banner image/>
pbpunjab ad banner image> pbpunjab ad banner image> pbpunjab ad banner image>

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Subscribe Us


Address


PB Punjab News
G T ROAD, Ludhiana-141008
Mobile: +91 99880 29299 Mobile:
Land Line: +91 99880 29299
Email: pbpunjabnews@gmail.com