ਯੂਰਪ ਦੀ ਪੁਲਾੜ ਏਜੰਸੀ ਯੂਰਪੀਅਨ ਸਪੇਸ ਏਜੰਸੀ (ਈ.ਐੱਸ.ਏ.) ਨੇ ਪਹਿਲੀ ਵਾਰ ਯੂਟਿਊਬ -ਤੇ ਮੰਗਲ ਗ੍ਰਹਿ ਤੋਂ ਲਾਈਵ ਸਟ੍ਰੀਮਿੰਗ ਕਰਨ -ਚ ਸਫਲਤਾ ਹਾਸਲ ਕੀਤੀ ਹੈ। ਇਸ ਲਾਈਵ ਸਟ੍ਰੀਮਿੰਗ ਵਿੱਚ ਲਾਲ ਗ੍ਰਹਿ ਦੀ ਇੱਕ ਅਣਦੇਖੀ ਝਲਕ ਦਿਖਾਈ ਗਈ। ਯੂਰਪੀਅਨ ਸਪੇਸ ਏਜੰਸੀ ਨੇ ਮਾਰਸ ਐਕਸਪ੍ਰੈਸ ਆਰਬਿਟਰ ਦੇ ਲਾਂਚ ਦੀ 20ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਮੰਗਲ ਤੋਂ ਲਾਈਵ ਸਟ੍ਰੀਮਿੰਗ ਸ਼ੁਰੂ ਕੀਤੀ ਹੈ।
Live-Broadcast-From-Mars-On-Youtube-For-The-First-Time
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)