NIA raids at four places in Pulwama district

NIA ਨੇ ਪੁਲਵਾਮਾ ਜ਼ਿਲੇ -ਚ ਅੱਤਵਾਦ ਨਾਲ ਜੁੜੇ ਮਾਮਲੇ -ਚ ਚਾਰ ਥਾਵਾਂ -ਤੇ ਛਾਪੇਮਾਰੀ ਕੀਤੀ

NIA raids at four places in Pulwama district

NIA raids at four places in Pulwama district

May20,2023 | ਏਜੰਸੀ |

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਸ਼ਨੀਵਾਰ ਸਵੇਰੇ ਅੱਤਵਾਦੀ ਨਾਲ ਜੁੜੇ ਇਕ ਮਾਮਲੇ -ਚ ਪੁਲਵਾਮਾ ਜ਼ਿਲੇ -ਚ ਚਾਰ ਟਿਕਾਣਿਆਂ -ਤੇ ਛਾਪੇਮਾਰੀ ਕੀਤੀ। NIA ਨੇ ਗੁੱਸੂ, ਰਾਜਪੋਰਾ, ਅਵੰਤੀਪੋਰਾ ਅਤੇ ਤਰਾਲ ਵਿੱਚ ਇਹ ਕਾਰਵਾਈ ਕੀਤੀ ਹੈ। ਜੰਮੂ-ਕਸ਼ਮੀਰ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਰਮਚਾਰੀਆਂ ਦੇ ਨਾਲ ਐਨਆਈਏ ਦੇ ਅਧਿਕਾਰੀਆਂ ਦੀਆਂ ਟੀਮਾਂ ਸਬੰਧਤ ਸਥਾਨਾਂ -ਤੇ ਪਹੁੰਚੀਆਂ। ਸੂਤਰਾਂ ਮੁਤਾਬਕ NIA ਨੂੰ ਇਸ ਕਾਰਵਾਈ ਦੌਰਾਨ ਸ਼ੱਕੀ ਦਸਤਾਵੇਜ਼ ਮਿਲੇ ਹਨ। ਐਨਆਈਏ ਨੇ ਪੁੰਛ ਵਿੱਚ ਸਰਹੱਦ ਪਾਰ ਦੀ ਗੱਲ ਕਰਨ ਵਾਲੇ ਦੇ ਘਰ ਵੀ ਛਾਪਾ ਮਾਰਿਆ। ਇਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਦਾ ਮੋਬਾਈਲ ਜ਼ਬਤ ਕਰ ਲਿਆ ਗਿਆ।

NIA raids at four places in Pulwama district



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB