ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਮੇਸ਼ਾ ਤੋਂ ਹੀ ਸ਼ਹੀਦਾਂ ਵੱਲੋਂ ਵੇਖੇ ਸੁਫਨਿਆਂ 'ਤੇ ਪਹਿਰਾ ਦੇਣ ਵਾਲੀ ਸਰਕਾਰ ਹੈ, ਉਹਨਾਂ ਕਿਹਾ ਕਿ ਇਹ ਸੂਬੇ ਦੀ ਪਹਿਲੀ ਸਰਕਾਰ ਹੈ ਜਿਸ ਨੇ ਸਰਕਾਰ ਬਣਨ ਤੋਂ ਬਾਅਦ ਆਪਣਾ ਸੋਂਹ ਚੁੱਕ ਸਮਾਗਮ ਵੀ ਸ਼ਹੀਦਾਂ ਦੀ ਧਰਤੀ 'ਤੇ ਰੱਖਿਆ ਅਤੇ ਉਨਾਂ ਦੇ ਦਰਸ਼ਾਏ ਮਾਰਗ 'ਤੇ ਚੱਲਣ ਦੀ ਅਹਿਦ ਲਈ।
ਇਸ ਮੌਕੇ ਕੌਂਸਲਰ ਸੁਖਮੇਲ ਗਰੇਵਾਲ, ਅਸ਼ਵਨੀ ਸ਼ਰਮਾ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਅਨੁੰਜ ਚੌਧਰੀ, ਰਾਜ ਗਰੇਵਾਲ, ਕੁਲਵਿੰਦਰ ਗਰੇਵਾਲ, ਜਗਜੀਤ ਗਰੇਵਾਲ, ਭੂਸ਼ਨ ਸ਼ਰਮਾ, ਕੌਂਸਲਰ ਸੁਰਜੀਤ ਠੇਕੇਦਾਰ, ਸੁਖਵੰਤ ਸਿੰਘ ਸੁੱਖਾ, ਰਾਮੇਸ਼ ਪਿੰਕਾ , ਇੰਦਰਦੀਪ ਮਿੰਕੂ, ਸੁਰਿੰਦਰ ਮਦਾਨ, ਬਾਬੂ ਲਾਲ ਸ਼ਰਮਾ, ਇੰਦਰਪ੍ਰੀਤ ਗੱਗੂ, ਰਮਨਦੀਪ ਕੌਰ, ਮੰਨੂ ਗਰੇਵਾਲ, ਗੱਗੀ ਸ਼ਰਮਾ, ਸੋਨੂੰ ਗਿੱਲ, ਵਿੱਕੀ ਵਰਮਾ, ਅੰਕੁਰ ਗੁਲਾਟੀ, ਮਨਵੀਰ ਸੰਧੂ ਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ।
mla-grewal-pays-tribute-to-martyr-kartar-singh-sarabha-on-his-martyrdom-day