ਭਾਰਤੀ ਹਵਾਈ ਫੌਜ ਵੱਲੋਂ ਅਨਵਿਆਹੇ ਭਾਰਤੀ ਪੁਰਸ਼ਾਂ ਤੋਂ ਗਰੁੱਪ ਵਾਈ ਮੈਡੀਕਲ ਅਸਿਸਟੈਂਟ ਅਤੇ ਅਨਵਿਆਹੇ/ ਵਿਆਹੇ ਪੁਰਸ਼ ਉਮੀਦਵਾਰਾਂ ਤੋਂ ਗਰੁੱਪ ਵਾਈ ਵਿੱਚ ਮੈਡੀਕਲ ਅਸਿਸਟੈਂਟ (ਫਾਰਮਾਸਿਸਟ) ਦੀ ਭਰਤੀ ਸਬੰਧੀ ਅਰਜੀਆਂ ਦੀ ਮੰਗ ਕੀਤੀ ਗਈ ਹੈ । ਇਸ ਲਈ 5 ਜੂਨ ਨੂੰ ਰਾਤ 11 ਵਜੇ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਜਿਸ ਵੈਬਸਾਇਟ ਤੇ ਅਪਲਾਈ ਕਰਨਾ ਹੈ ਉਸ ਵੈੱਬਸਾਈਟ ਦਾ ਲਿੰਕ ਇਸ ਪ੍ਰਕਾਰ ਹੈ www.airmenselection.cdac.in ਇਸ ਸਬੰਧੀ ਜੋ ਲੋਕ ਰਜਿਸਟਰੇਸ਼ਨ ਕਰਾਉਣਗੇ ਉਹਨਾਂ ਦੀ ਭਰਤੀ ਰੈਲੀ ਦਾ ਨੋਟੀਫਿਕੇਸ਼ਨ ਏਅਰ ਫੋਰਸ ਵੱਲੋਂ ਅਲੱਗ ਤੋਂ ਜਾਰੀ ਕੀਤਾ ਜਾਵੇਗਾ।
call-for-applications-for-recruitment-in-the-indian-air-force
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)