ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੀ ਸ਼ਖਸੀਅਤ ਅਜਿਹੀ ਹੈ ਕਿ ਉਹ ਫਿਲਮਾਂ, ਪ੍ਰਸ਼ੰਸਕਾਂ ਅਤੇ ਔਰਤਾਂ ਨਾਲ ਘਿਰੇ ਰਹਿੰਦੇ ਹਨ। ਕੋਈ ਵੀ ਐਵਾਰਡ ਫੰਕਸ਼ਨ ਸਲਮਾਨ ਦੀ ਮੌਜੂਦਗੀ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਆਈਫਾ -ਚ ਇਹ ਨਜ਼ਾਰਾ ਦੇਖਣ ਯੋਗ ਸੀ ਪਰ ਉਸ ਈਵੈਂਟ ਦੀ ਇਕ ਹੋਰ ਖਾਸ ਗੱਲ ਸੀ ਜੋ ਇਨ੍ਹਾਂ ਤਸਵੀਰਾਂ -ਚ ਦੇਖਣ ਨੂੰ ਮਿਲੀ। ਜਿੱਥੇ ਸਲਮਾਨ ਖਾਨ ਖੂਬਸੂਰਤ ਹਸੀਨਾ ਨਾਲ ਨਜ਼ਰ ਆਏ। ਆਖਿਰ ਇਹ ਰਹੱਸਮਈ ਕੁੜੀ ਕੌਣ ਹੈ?
Mystery-Girl-Seen-With-Salman-Khan
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)