Malerkotla-Punjab-Police-Personnel-Came-Forward-To-Provide-Water-And-Other-Facilities-To-The-Birds-During-The-Hot-Summer

ਤੇਜ਼ ਗਰਮੀਆਂ ਦੌਰਾਨ ਪੰਛੀਆਂ ਨੂੰ ਪਾਣੀ ਅਤੇ ਹੋਰ ਸੁਵਿਧਾਵਾਂ ਦੇਣ ਲਈ ਅੱਗੇ ਆਏ ਮਲੇਰਕੋਟਲਾ ਪੰਜਾਬ ਪੁਲਿਸ ਦੇ ਜਵਾਨ

Jun4,2023 | Anupam | Malerkotla

  ਮਲੇਰਕੋਟਲਾ ਪੁਲਿਸ ਵਲੋਂ ਤੇਜ਼ ਗਰਮੀਆਂ ਦੌਰਾਨ ਪੰਛੀਆਂ ਨੂੰ ਪਾਣੀ ਦੇ ਸਰੋਤ ਵਜੋਂ ਰੁੱਖਾਂ ਦੀ ਛਾਂ ਹੇਠ ਮਿੱਟੀ ਦੇ ਬਰਤਨ ਰੱਖੇ ਜਾ ਰਹੇ ਹਨ।ਮਲੇਰਕੋਟਲਾ ਪੁਲਿਸ ਮੁਲਾਜਮ ਪੰਛੀਆਂ ਲਈ ਰੋਜ਼ ਪਾਣੀ ਰੱਖ ਕੇ ਜਾਂਦੇ ਹਨ।ਪਸ਼ੂ ਪੰਛੀ ਬੇਜ਼ੁਬਾਨ ਹੁੰਦੇ ਹਨ ਉਹ ਆਪਣੇ ਭੁੱਖ ਪਿਆਸ ਸਬੰਧੀ ਕਿਸੇ ਨੂੰ ਦੱਸ ਨਹੀਂ ਸਕਦੇ ਪਰ ਮਨੁੱਖਤਾ ਦਾ ਪਹਿਲਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਨੂੰ ਰੱਬ ਰੂਪ ਮਨ ਇਨ੍ਹਾਂ ਦੇ ਲਈ ਦਾਣੇ ਪਾਣੀ ਦਾ ਇੰਤਜ਼ਾਮ ਕਰਨ ਤਾਂ ਜੋ ਤਪਦੀ ਗਰਮੀ ਚ ਇਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ।ਇਹ ਛੋਟੇ ਛੋਟੇ ਯਤਨ ਉਨ੍ਹਾਂ ਨੂੰ ਗਰਮੀ ਤੋਂ ਬਚਾ ਸਕਦੇ ਹਨ।

Malerkotla-Punjab-Police-Personnel-Came-Forward-To-Provide-Water-And-Other-Facilities-To-The-Birds-During-The-Hot-Summer



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB