association-of-realtors-donated-medicines-and-relief-materials-for-flood-victims-cheques-were-sent-through-dc-ludhiana-

ਐਸੋਸੀਏਸ਼ਨ ਆਫ ਰੀਅਲਟਰਸ ਨੇ ਹੜ ਪੀੜਤਾਂ ਲਈ.ਦਵਾਈਆਂ ਰਾਹਤ ਸਮੱਗਰੀ. ਚੈੱਕ ਡੀ ਸੀ ਲੁਧਿਆਣਾ ਰਾਹੀਂ ਭੇਜੇ ਗਏ

Sep2,2025 | Narinder Kumar | Ludhiana

ਐਸੋਸੀਏਸ਼ਨ ਆਫ ਰੀਅਲਟਰਸ ਲੁਧਿਆਣਾ ਦੀ ਸਮੁੱਚੀ ਟੀਮ ਵੱਲੋਂ ਪੰਜਾਬ ਵਿੱਚ ਆਏ ਹੜਾਂ ਨੂੰ ਲੈ ਕੇ ਲੁਧਿਆਣਾ ਡੀ ਸੀ ਹਿਮਾਂਸ਼ੂ ਜੈਨ   ਨੂੰ ਰਾਹਤ ਸਮੱਗਰੀ ਦਿੱਤੀ ਤੇ ਰਾਹਤ ਫੰਡ ਵਿੱਚ ਚੈੱਕ ਦਿੱਤਾ ਜੋ ਰੈਡ ਕ੍ਰਾਸ ਦੇ ਵੱਲੋਂ ਰਾਹਤ ਪੀੜਤਾਂ ਤੱਕ ਪਹੁੰਚਾਇਆ ਜਾਏਗਾ ਅਤੇ ਡਿਪਟੀ ਕਮਿਸ਼ਨਰ ਦੇ ਵੱਲੋ  ਤਹਿਸੀਲਦਾਰ ਮੈਡਮ ਵੈਸਟ ਨੇ  ਰਾਹਤ ਸਮੱਗਰੀ ਪ੍ਰਪਾਤ ਕੀਤੀ

 ਜਿਨਾਂ ਵਿੱਚ ਤਰਪਾਲਾਂ ਦਵਾਈਆਂ ਆਦੀ ਸੀ ਅਤੇ ਹੋਰ ਲੋੜੀਂਦਾ ਸਮਾਨ ਜਿੱਥੇ ਹੜ ਆਏ ਹਨ ਉਥੇ ਪਹੁੰਚਣਗੇ ਇਹ ਉਹਨਾਂ ਨੇ ਵਾਅਦਾ ਕੀਤਾ. ਅਤੇ ਲੋੜ ਪਈ ਤੇ ਹੋਰ ਵੀ ਲੋਣੀ ਦਾ ਸਮਾਨ ਦਿੱਤਾ ਜਾਵੇਗਾ ਇਸ ਸਮੇਂ ਐਸੋਸੀਏਸ਼ਨ ਆਫ ਰੀਅਲਟਰਸ ਦੇ ਪ੍ਰਧਾਨ ਸੁਰਿੰਦਰ ਕਾਲੜਾ ਤੇ ਚੀਫ ਪੈਟਰਨ ਅਜੇ ਢੰਡ. ਚੀਫ ਪੈਟਰਨ ਅਨੁਰਾਗ ਜੋਸ਼ੀ ਨੇ ਭਰੋਸਾ ਦਵਾਇਆ ਅਗਰ ਹੋਰ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਗਰੀ ਦੀ ਲੋੜ ਪੈਂਦੀ ਹੈ ਤਾਂ ਡੀਸੀ ਸਾਹਿਬ ਸਾਨੂੰ ਸੰਪਰਕ ਕਰਨ ਅਸੀਂ ਹਰ ਤਰ੍ਹਾਂ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਡਾਹ ਕੇ  ਖੜੇ ਹਾਂ ਉਹਨਾਂ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਕੀਤੀ  ਕਿ ਸਾਨੂੰ ਵੱਧ ਚੜ  ਲੁਧਿਆਣਾ ਪ੍ਰਸ਼ਾਸਨ  ਨੂੰ ਰਾਹਤ ਸਮੱਗਰੀ ਭੇਜਣੀ ਚਾਹੀਦੀ ਹੈ ਤਾਂ ਜੋ ਲੋੜਵੰਦਾਂ ਤੱਕ ਪਹੁੰਚਾਈ ਜਾ ਸਕੇ ਐਸੋਸੀਏਸ਼ਨ ਆਫ ਰੀਅਲਟਰਸ ਲੁਧਿਆਣਾ ਦੀ ਸਮੁੱਚੀ ਟੀਮ ਨੇ ਸਾਂਝੇ ਤੌਰ ਤੇ ਕਿਹਾ ਅਸੀਂ ਜਲਦ ਹੀ ਖਾਲਸਾ 

ਏਡ ਨੂੰ ਸੰਪਰਕ ਕਰਕੇ ਉਹਨਾਂ ਤੱਕ  ਵੀ ਲੋੜੀਂਦਾ ਸਮਾਨ ਜੋ ਪੰਜਾਬ ਵਿੱਚ ਹੜ ਆਏ ਹਨ ਉਥੇ ਪਹੁੰਚਾਉਣ ਵਾਸਤੇ ਜਲਦੀ ਦੇਣ ਜਾ ਰਹੇ ਹਾਂ ਉਹਨਾਂ ਅੱਗੇ ਕਿਹਾ   ਸਾਨੂੰ ਇਹ ਕਾਰਜ ਕਰਕੇ ਬਹੁਤ ਖੁਸ਼ੀ ਮਿਲੀ ਹੈ ਸੱਚੇ ਪਾਤਸ਼ਾਹ ਸਾਨੂੰ ਵੀ  ਕਿਸੇ ਦੀ ਮਦਦ ਜੋਗਾ ਤੁਸੀਂ ਬਣਾਇਆ ਹੈ ਅਸੀਂ ਸ਼ੁਕਰ ਗੁਜ਼ਾਰ ਹਾਂ ਮਾਲਕਾ ਤੇਰਾ  ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਚਿਤ ਖੋਸਲਾ. ਵਾਈਸ ਪ੍ਰਧਾਨ ਜਿਤੇਂਦਰਜੀਤ ਬਾਵਾ. ਜਰਨਲ ਸੈਕਟਰੀ ਦਿਨੇਸ਼ ਗੁਪਤਾ. ਸਮੀ ਅਜਮਾਨੀ. ਮਨਵੀਰ ਸਿੰਘ.ਆਕਾਸ਼ ਖੋਸਲਾ. ਉਮੰਗ ਜੋਸ਼ੀ ਆਦਿ ਹਾਜ਼ਰ ਸਨ

Powered by Froala Editor

association-of-realtors-donated-medicines-and-relief-materials-for-flood-victims-cheques-were-sent-through-dc-ludhiana-


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB