-

ਜੈਜੀ ਬੈਂਸ ਨੂੰ ਬਾਵਾ, ਛਾਪਾ, ਨੂਰੀ, ਯੁਧਵੀਰ ਮਾਣਕ, ਬੂਟਾ ਮੁਹੰਮਦ ਅਤੇ ਰੂਪੀ ਢਿੱਲੋਂ ਯੂ.ਕੇ. ਨੇ ਕੁਲਦੀਪ ਮਾਣਕ ਦੀ ਫੋਟੋ ਨਾਲ ਉਹਨਾਂ ਦੀ ਬਰਸੀ 'ਤੇ ਕੀਤਾ ਸਨਮਾਨਿਤ

Nov30,2023 | Narinder Kumar |

ਵਿਸ਼ਵ ਪ੍ਰਸਿੱਧ ਆਰਟਿਸਟ, ਪੰਜਾਬੀ ਗਾਇਕੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬਰਸੀ 'ਤੇ ਹਰ ਸਾਲ ਮਾਣਕ ਪਰਿਵਾਰ ਨਾਲ ਸਨੇਹ ਅਤੇ ਰਿਸ਼ਤਿਆਂ ਦੀਆਂ ਗੰਡਾਂ ਨੂੰ ਮਜ਼ਬੂਤ ਕਰਨ ਵਾਲੇ ਅਤੇ ਗਾਇਕੀ ਦੇ ਖੇਤਰ ਵਿਚ ਦੁਨੀਆ ਵਿੱਚ ਵੱਖਰੀ ਪਹਿਚਾਣ ਰੱਖਣ ਵਾਲੇ ਜੈਜੀ ਬੀ. ਆਏ। ਉਹਨਾਂ ਪਰਿਵਾਰ ਅਤੇ ਸਨੇਹੀਆਂ ਨਾਲ ਸਾਂਝ ਪਾਈ।

ਇਸ ਸਮੇਂ ਮਾਲਵਾ ਸਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਜੋ 28 ਸਾਲ ਤੋਂ ਧੀਆਂ ਦੀ ਲੋਹੜੀ ਮਨਾ ਸਮਾਜਿਕ ਕੁਰੀਤੀਆਂ ਦੇ ਨਾਲ ਲੜ ਰਹੇ ਹਨ ਕ੍ਰਿਸ਼ਨ ਕੁਮਾਰ ਬਾਵਾਅਤੇ ਉਹਨਾਂ ਦੇ ਸਾਥੀ ਜਸਵੰਤ ਸਿੰਘ ਛਾਪਾ ਜੋ ਸਰਬੱਤ ਦਾ ਭਲਾ ਟਰੱਸਟ ਦੇ ਸ. ਐੱਸ.ਪੀ. ਸਿੰਘ ਓਬਰਾਏ ਦੇ ਲੁਧਿਆਣਾ ਦੇ ਨੁਮਾਇੰਦੇ ਦੇ ਤੌਰ 'ਤੇ ਸੇਵਾ ਨਿਭਾ ਰਹੇ ਹਨ ਅਤੇ ਪ੍ਰਸਿੱਧ ਆਰਟਿਸਟ ਅਮਰ ਨੂਰੀ ਜੋ ਸਵ. ਸਰਦੂਲ ਸਿਕੰਦਰ ਦੇ ਧਰਮ ਪਤਨੀ ਹਨ, ਹਾਜ਼ਰ ਹੋਏ। ਇਸ ਸਮੇਂ ਸਰਬਜੀਤ ਮਾਣਕ, ਯੁੱਧਵੀਰ ਮਾਣਕ, ਬੂਟਾ ਮੁਹੰਮਦ ਆਰਟਿਸਟ, ਰੂਪੀ ਢਿੱਲੋਂ ਇੰਗਲੈਂਡ ਦੀ ਪ੍ਰਸਿੱਧ ਆਰਟਿਸਟ, ਸੁਰਿੰਦਰ ਭਲਵਾਨ, ਸੁਖਵੰਤ ਕੌਰ, ਕੁਲਦੀਪ ਕੌਰ ਆਰਟਿਸਟ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਸ਼ਕਤੀ ਮਾਣਕ, ਇੰਦਰਜੀਤ ਮਾਨ, ਐੱਚ ਵਿਰਕ, ਬੰਟੀ ਬੈਂਸ, ਹੈਪੀ ਸੁਨੇਤ ਆਦਿ ਹਾਜ਼ਰ ਸਨ।

-


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com