·

social-science-lab-inaugurated-in-kuthala-school-under-education-revolution-2-0

ਸਿੱਖਿਆ ਕ੍ਰਾਂਤੀ 2.0 ਤਹਿਤ ਕੁਠਾਲਾ ਸਕੂਲ ਵਿੱਚ ਸੋਸ਼ਲ ਸਾਇੰਸ ਲੈਬ ਦਾ ਉਦਘਾਟਨ

Apr27,2026 | Narinder Kumar | Malerkotla

·ਵਿਦਿਆਰਥੀਆਂਦੇਰੌਸ਼ਨਭਵਿੱਖਲਈਆਧੁਨਿਕਸਹੂਲਤਾਂਮੁਹੱਈਆਕਰਵਾਉਣਲਈਸਰਕਾਰਵਚਨਬੱਧ:ਡਾ.ਜਮੀਲਉਰਰਹਿਮਾਨ
ਵਿਧਾਇਕਮਾਲੇਰਕੋਟਲਾਡਾ.ਜਮੀਲਉਰਰਹਿਮਾਨਵੱਲੋਂਅੱਜਪੀ.ਐਮ.ਸ੍ਰੀਸਰਕਾਰੀਸੀਨੀਅਰਸੈਕੰਡਰੀਸਕੂਲਕੁਠਾਲਾਵਿਖੇਸਿੱਖਿਆਕ੍ਰਾਂਤੀ2.0ਮੁਹਿੰਮਤਹਿਤ09ਲੱਖ50ਹਜ਼ਾਰਰੁਪਏਦੀਲਾਗਤਨਾਲਤਿਆਰਕੀਤੀਗਈਆਧੁਨਿਕਸੋਸ਼ਲਸਾਇੰਸਲੈਬਦਾਉਦਘਾਟਨਕੀਤਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੰਦੋੜ ਕਰਮਜੀਤ ਸਿੰਘ ਕੁਠਾਲਾ ਵੀ ਮੌਜੂਦ ਸਨ ।ਇਸਮੌਕੇਉਨ੍ਹਾਂਸਕੂਲਵਿੱਚਚੱਲਰਹੇਬੁਨਿਆਦੀਢਾਂਚੇਦੇਵਿਕਾਸਕਾਰਜਾਂਅਤੇਵਿਦਿਆਰਥੀਆਂਲਈਮੁਹੱਈਆਕਰਵਾਈਆਂਜਾਰਹੀਆਂਸਹੂਲਤਾਂਦਾਜਾਇਜ਼ਾਲਿਆਅਤੇਸਕੂਲਪ੍ਰਬੰਧਕਾਂਨਾਲਗੱਲਬਾਤਕਰਦੇਹੋਏਸਿੱਖਿਆਦੇਮਿਆਰਨੂੰਹੋਰਉੱਚਾਚੁੱਕਣਲਈਹਦਾਇਤਾਂਜਾਰੀਕੀਤੀਆਂ
ਵਿਧਾਇਕਡਾ.ਜਮੀਲਉਰਰਹਿਮਾਨਨੇਕਿਹਾਕਿਪੰਜਾਬਸਰਕਾਰਮੁੱਖਮੰਤਰੀ.ਭਗਵੰਤਸਿੰਘਮਾਨਦੀਅਗਵਾਈਹੇਠਸਿੱਖਿਆਖੇਤਰਵਿੱਚਇਤਿਹਾਸਕਸੁਧਾਰਕਰਰਹੀਹੈਸਿੱਖਿਆਕ੍ਰਾਂਤੀ2.0ਦੇਜ਼ਰੀਏਸਰਕਾਰੀਸਕੂਲਾਂਨੂੰਆਧੁਨਿਕਸਹੂਲਤਾਂਨਾਲਲੈਸਕੀਤਾਜਾਰਿਹਾਹੈ,ਜਿਸਨਾਲਵਿਦਿਆਰਥੀਆਂਨੂੰਗੁਣਵੱਤਾਭਰੀਅਤੇਸਮਕਾਲੀਸਿੱਖਿਆਪ੍ਰਾਪਤਹੋਸਕੇਗੀਉਨ੍ਹਾਂਕਿਹਾਕਿਇਹਲੈਬਵਿਦਿਆਰਥੀਆਂਦੀਵਿਸ਼ਲੇਸ਼ਣੀਸਮਰੱਥਾਅਤੇਵਿਸ਼ਿਆਂਦੀਗਹਿਰਾਈਨਾਲਸਮਝਵਧਾਉਣਵਿੱਚਮਹੱਤਵਪੂਰਨਭੂਮਿਕਾਨਿਭਾਏਗੀ
ਉਨ੍ਹਾਂਵਿਦਿਆਰਥੀਆਂਨੂੰਪ੍ਰੇਰਿਤਕਰਦਿਆਂਕਿਹਾਕਿਉਹਮਨਲਾਕੇਪੜ੍ਹਾਈਕਰਨ,ਅਨੁਸ਼ਾਸਨਬਣਾਈਰੱਖਣਅਤੇਆਪਣੇਮਾਪਿਆਂਅਤੇਅਧਿਆਪਕਾਂਦਾਨਾਮਰੌਸ਼ਨਕਰਨਇਸਦੇਨਾਲਹੀਉਨ੍ਹਾਂਅਧਿਆਪਕਾਂਦੀਭੂਮਿਕਾਦੀਸ਼ਲਾਘਾਕਰਦਿਆਂਕਿਹਾਕਿਅਧਿਆਪਕਹੀਵਿਦਿਆਰਥੀਆਂਦੇਭਵਿੱਖਦੇਅਸਲਨਿਰਮਾਤਾਹੁੰਦੇਹਨਇਸਮੌਕੇਸਕੂਲਪ੍ਰਬੰਧਕਾਂਵੱਲੋਂਵਿਧਾਇਕਦਾਧੰਨਵਾਦਕੀਤਾਗਿਆਅਤੇਵਿਸ਼ਵਾਸਦਿਵਾਇਆਗਿਆਕਿਸਕੂਲਵਿੱਚਸਿੱਖਿਆਦੇਮਿਆਰਨੂੰਹੋਰਉੱਚਾਚੁੱਕਣਲਈਲਗਾਤਾਰਯਤਨਜਾਰੀਰਹਿਣਗੇ
ਇਸਮੌਕੇਸਥਾਨਕਸਰਪੰਚ ਮਨਜਿੰਦਰ ਕੌਰ ਰਾਏ,ਪੰਚ ਰਣਜੀਤ ਸਿੰਘ, ਗੁਰਮੀਤ ਸਿੰਘ,ਜਰਨੈਲ ਸਿੰਘ, ਤਲਵੀਰ ਸਿੰਘ,ਮਨਪ੍ਰੀਤ ਸਿੰਘ,ਰਾਮਮਿੰਦਰ ਸਿੰਘ ਪ੍ਰਿੰਸੀਪਲ ਰਾਜਿੰਦਰ ਕੁਮਾਰ, ਹੈਂਡਮਾਸਟਰ ਕਮ ਬੀ.ਐ.ਓ ਸੱਜਾਦ ਅਲੀ,ਮੁੱਖ ਅਧਿਆਪਕਾ ਪਰਵੀਨ,ਦਰਸ਼ਨ ਸਿੰਘ ਤੋਂ ਇਲਾਵਾ ਪੰਚਾਇਤਮੈਂਬਰ,ਅਧਿਆਪਕਅਤੇਵੱਡੀਗਿਣਤੀਵਿੱਚਵਿਦਿਆਰਥੀਹਾਜ਼ਰਸਨ

social-science-lab-inaugurated-in-kuthala-school-under-education-revolution-2-0



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB